You’ve been signed up!
You can help Team Nenshi reach more Albertans with a contribution of as little as $5. Any amount you can afford would be gratefully accepted.
Would you like to make a contribution?
You can help Team Nenshi reach more Albertans with a contribution of as little as $5. Any amount you can afford would be gratefully accepted.
Would you like to make a contribution?
You can help reach more Albertans with a contribution of as little as $5. Any amount you can afford would be gratefully accepted.
You can help Team Nenshi reach more Albertans with a contribution of as little as $5. Any amount you can afford would be gratefully accepted.
UCP ਨੇ ਪਿਛਲੇ ਚਾਰ ਸਾਲਾਂ ਦੌਰਾਨ ਟਿਉਸ਼ਨ ਫ਼ੀਸਾਂ ਵਿੱਚ ਅਥਾਹ ਵਾਧਾ ਕਰਕੇ ਅਤੇ ਯੂਨੀਵਰਸਿਟੀਆਂ , ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਨੂੰ ਦਿੱਤੀ ਜਾਂਦੀ ਮਾਲੀ ਸਹਾਇਤਾ ਵਿੱਚ 700 ਮਿਲੀਅਨ ਡਾਲਰ ਦੀ ਕਟੌਤੀ ਕਰਕੇ ਅਨੇਕਾਂ ਅਲਬਰਟਾ ਵਾਸੀਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ ।
ਡੇਨੀਅਲ ਸਮਿੱਥ ਨੇ ਟਿਊਸ਼ਨ ਫ਼ੀਸਾਂ ਵਿੱਚ ਵਾਧਾ ਕਰਕੇ ਹਾਲਾਤ ਬਦਤਰ ਬਣਾ ਦਿੱਤੇ ਨੇ ।
ਰੇਚਲ ਨੋਟਲੀ ਅਤੇ ਅਲਬਰਟਾ NDP ਉਚੇਰੀ ਸਿੱਖਿਆ ਨੂੰ ਹਰ ਇੱਕ ਅਲਬਰਟਾ ਵਾਸੀ ਦੀ ਪਹੁੰਚ ਵਾਲੀ ਬਣਾਕੇ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਵਿੱਚ ਮਦਦ ਕਰੇਗੀ
ਅਸੀਂ UCP ਵੱਲੋਂ ਟਿਊਸ਼ਨ ਫ਼ੀਸ ਵਿੱਚ ਕੀਤੇ ਗਏ ਤਾਜ਼ਾ ਵਾਧੇ ਨੂੰ ਵਾਪਸ ਕਰਕੇ 2022-23 ਦੇ ਪੱਧਰ ਉੱਪਰ ਇਸਨੂੰ ਫ਼ਰੀਜ਼ ਕਰਾਂਗੇ ਜਿਸ ਨਾਲ ਸੂਬੇ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਸਾਲ 100 ਮਿਲੀਅਨ ਡਾਲਰ ਤੋਂ ਵੱਧ ਦੀ ਬੱਚਤ ਹੋਵੇਗੀ ।